ਅਮਰੀਕੀ ਜਾਂਚ ਏਜੰਸੀ FBI ਨੇ ਗੈਂਗਸਟਰ ਗੋਲਡੀ ਬਰਾੜ ਨੂੰ ‘ਟੌਪ-10 ਮੋਸਟ ਵਾਂਟੇਡ’ ਸੂਚੀ ’ਚ ਕੀਤਾ ਸ਼ਾਮਲ। ਸਿਰ ’ਤੇ ਰੱਖਿਆ ਇਨਾਮ ਵਧਾ ਕੇ ਕੀਤਾ $10 ਲੱਖ (ਲਗਭਗ ₹9.5 ਕਰੋੜ)। FBI has added gangster Satinderjeet Singh, aka Goldy Brar,to its Ten Most Wanted Fugitives list
#GoldyBrar #FBI #MostWanted #Breaking
#GoldyBrar #FBI #MostWanted #Breaking
